ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ.
ਤੂੰ ਅਮੀਰਾਂ ਪਿੱਛੇ ਲੱਗਕੇ ਸਾਨੂੰ ਨੀਲਾਮ ਨਾ ਕਰੀ।
ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ.
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.
ਅਸੀਂ ਪੀੜਾਂ ਨੂੰ ਹੰਝੂ ਬਣਾ ਮੋਤੀ ਤੇਰੇ ਕਦਮਾਂ ਵਿੱਚ ਵਿਛਾ ਦਿੱਤੇ
ਅਸੀਂ ਤਾਂ ਮੌਜ਼ੂਦ ਖੜ੍ਹੇ ਆਪਣੀ ਥਾਵਾਂ ਤੇ ਕਿਹਦਾ ਪੈ ਗਿਆ ਪਿਆਰ ਕਮਜ਼ੋਰ ਦੱਸ ਜਾ
ਜਿਹੜਾ ਤੁਹਾਨੂੰ ਕਿਸੇ ਹੋਰ ਦੇ ਹੱਥੋਂ ਜ਼ਰੂਰ ਮਿਲੇਗਾ
ਤੁਮਹੇਂ ਆਦਤੇਂ ਜ਼ੋ ਹੈ ਹਰ ਕਿਸੀ ਕਾ ਹੋ ਜਾਨੇ ਕੀ
ਇਸ਼ਕੇ ਦੇ ਰਾਹਵਾਂ ਤੋਂ ਨੀਂ ਅਜੇ ਤੂੰ ਅਣਜਾਣੀ ਏਂ
ਕੀਤੀ ਦੋਸਤੀ ਤੇਰੇ ਨਾਲ ਸਾਨੂੰ ਬਦਨਾਮ ਨਾਂ ਕਰੀ।
ਕੋਈ ਵੀ ਕੰਮ ਹੋਵੇ ਤੁਸੀਂ ਸ਼ਾਂਤ ਤਰੀਕੇ ਨਾਲ ਕਰੋ
ਅੱਜ ਕੱਲ ਦੇਖ ਲੈ ਕੱਲਾ ਚੰਗਾ ਤੇਰੇ ਨਾਲ ਟੁੱਟ ਗਈ ਸਾਡੀ ਪ੍ਰੀਤ ਏ.
ਜਦੋਂ ਟੁੱਟਣ ਲੱਗੇ ਹੋਂਸਲਾ ਤਾਂ ਏਨਾ ਯਾਦ ਰੱਖਣਾ
ਕਿਉਂਕਿ ਮੁਸੀਬਤ ਕੁੱਝ ਸਮੇਂ ਦੀ punjabi status ਹੁੰਦੀ ਹੈ ਤੇ ਅਹਿਸਾਨ ਜ਼ਿੰਦਗੀ ਭਰ ਦਾ